Updated 12:59 pm, Apr 08, 2020

ਮੁਹਾਲੀ ਦੇ ਇਸ ਸ਼ਖਸ਼ ਦਾ ਐਲਾਨ, ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦਾ ਖਰਚਾ ਤੇ ਸਸਕਾਰ ਖੁਦ ਕਰਾਂਗਾ..

By  admin .
Apr 08, 2020

ਸੁੱਚਾ ਸਿੰਘ ਕੈਨੇਡਾ ਨੇ ਕੋਰੋਨਾਵਾਇਰਸ ਪੀੜਤ ਵਿਅਕਤੀਆਂ ਦਾ ਸਰਬੱਤ ਦਾ ਭਲਾ ਮੰਗਦਿਆਂ ਐਲਾਨ ਕੀਤਾ ਹੈ ਜੇਕਰ ਖਰੜ ਅਤੇ ਮੁਹਾਲੀ ਦੇ ਵਿੱਚ ਕਿਸੇ ਵੀ ਇਸ ਮਹਾਂਮਾਰੀ ਬਿਮਾਰੀ ਦੇ ਕਾਰਨ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਸਸਕਾਰ ਦਾ ਸਾਰਾ ਖਰਚਾ ਚੁੱਕ ਕੇ ਖੁਦ ਸਸਕਾਰ ਕਰਨ ਦੇ ਲਈ ਅੱਗੇ ਆਉਣਗੇ।

Leave a Reply

Your email address will not be published. Required fields are marked *

Most watched

28.33℃

United States
Mostly Cloudy
Humidity: 54%
Wind: 4.77 Km/h

12 Jul 2020

30.43℃ - 19.96℃

13 Jul 2020

28.77℃ - 20.21℃